Canada Immigration and Visa Discussion Forum Homepage
Forum Home Forum Home > Canada Immigration Topics > Skilled Worker / Independent Immigration
  New Posts New Posts RSS Feed - APPLICANTS FROM PUNJAB
  FAQ FAQ  Forum Search   Events   Register Register  Login Login

APPLICANTS FROM PUNJAB

 Post Reply Post Reply
Author
Message
ranjit View Drop Down
New Member
New Member
Avatar

Joined: 04 Dec 2009
Status: Offline
Points: 12
Post Options Post Options   Thanks (0) Thanks(0)   Quote ranjit Quote  Post ReplyReply Direct Link To This Post Topic: APPLICANTS FROM PUNJAB
    Posted: 04 Dec 2009 at 8:42pm
HI
BROTHERS LETS START OUR DISCUSSION FROM VERY BEGINNING AGAIN.

ALL ARE INVITED TO START THE DISCUSSION HERE WHERE IT WAS LEFT.

Back to Top
ranjit View Drop Down
New Member
New Member
Avatar

Joined: 04 Dec 2009
Status: Offline
Points: 12
Post Options Post Options   Thanks (0) Thanks(0)   Quote ranjit Quote  Post ReplyReply Direct Link To This Post Posted: 04 Dec 2009 at 8:45pm
SATINDER YURI JI,
NOOPIE JI,
KAMAL JI,
PANDHER JI,
SANDEEP JI,
NIRMAL JI,

PLEASE COME AND JOIN THIS FORM AGIAN.

Back to Top
ranjit View Drop Down
New Member
New Member
Avatar

Joined: 04 Dec 2009
Status: Offline
Points: 12
Post Options Post Options   Thanks (0) Thanks(0)   Quote ranjit Quote  Post ReplyReply Direct Link To This Post Posted: 04 Dec 2009 at 8:54pm
ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ
ਲਓ ਬਈ ਮਿੱਤਰੋ ਆਪਣੀ ਬੋਲੀ ਤੇ ਆਪਣਾ ਦੇਸ਼!
ਆਹ ਤਾਂ ਨਜਾਰਾ ਆ ਗਿਆ ਹੁਣ ਆਪਣੀ ਭਾਸ਼ਾ ਵਿੱਚ ਵੀ ਅਸੀਂ ਇੱਥੇ ਲਿਖ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ।
ਬਈ ਮੈਨੂੰ ਤਾਂ ਸੱਚਮੁੱਚ ਆਹ ਨਵੀਂ ਦਿੱਖ ਬਹੁਤ ਵਧੀਆ ਅਤੇ ਕਮਾਲ ਦੀ ਲੱਗੀ ਹੈ!!
ਬਾਕੀ ਵੀਰੋ ਮੈਂ ਵੀ ਇੱਕ "ਪੁਰਾਣਾ" ਮੈਂਬਰ ਹੀ ਹਾਂ! ਬਟਾਲੇ ਤੋਂ!
ਅਕਤੂਬਰ 2004 ਦੀ ਏ ਓ ਆਰ ਹੈ ਤੇ ਅਜੇ ਤੱਕ ਉਡੀਕਾਂ ਕਰੀ ਜਾਂਦੇ ਹਾਂ!!!!
Back to Top
ranjit View Drop Down
New Member
New Member
Avatar

Joined: 04 Dec 2009
Status: Offline
Points: 12
Post Options Post Options   Thanks (0) Thanks(0)   Quote ranjit Quote  Post ReplyReply Direct Link To This Post Posted: 04 Dec 2009 at 9:11pm
ਬਾਈ ਜੀ ਗਲਤੀ ਹੋ ਗਈ ਭੁਲੇਖੇ ਨਾਲ ਨਵਾਂ ਸਿਰਲੇਖ ਸ਼ੁਰੂ ਹੋ ਗਿਆ!!!
ਮੈਂ ਸੰਧੂ ਸਾਹਬ ਜੀ ਵੱਲੋਂ ਸ਼ੁਰੂ ਕੀਤਾ ਸਿਰਲੇਖ ਦੇਖ ਨਹੀਂ ਸਕਿਆ!!!!
ਆਓ ਅਸੀਂ ਪੁਰਾਣੇ ਸੰਧੂ ਸਾਹਬ ਜੀ ਵਾਲੇ ਸਿਰਲੇਖ ਨੂੰ ਹੀ ਸਹੀ ਸਮਝ ਕੇ ਉੱਥੇ ਹੀ ਵਿਚਾਰ ਵਟਾਂਦਰਾ ਸ਼ੁਰੂ ਰੱਖੀਏ!!!
Back to Top
 Post Reply Post Reply
  Share Topic   

Forum Jump Forum Permissions View Drop Down