APPLICANTS FROM PUNJAB |
Post Reply |
Author | |
ranjit
New Member Joined: 04 Dec 2009 Status: Offline Points: 12 |
Post Options
Thanks(0)
Posted: 04 Dec 2009 at 8:42pm |
HI
BROTHERS LETS START OUR DISCUSSION FROM VERY BEGINNING AGAIN. ALL ARE INVITED TO START THE DISCUSSION HERE WHERE IT WAS LEFT. |
|
ranjit
New Member Joined: 04 Dec 2009 Status: Offline Points: 12 |
Post Options
Thanks(0)
|
SATINDER YURI JI,
NOOPIE JI, KAMAL JI, PANDHER JI, SANDEEP JI, NIRMAL JI, PLEASE COME AND JOIN THIS FORM AGIAN. |
|
ranjit
New Member Joined: 04 Dec 2009 Status: Offline Points: 12 |
Post Options
Thanks(0)
|
ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ
ਲਓ ਬਈ ਮਿੱਤਰੋ ਆਪਣੀ ਬੋਲੀ ਤੇ ਆਪਣਾ ਦੇਸ਼! ਆਹ ਤਾਂ ਨਜਾਰਾ ਆ ਗਿਆ ਹੁਣ ਆਪਣੀ ਭਾਸ਼ਾ ਵਿੱਚ ਵੀ ਅਸੀਂ ਇੱਥੇ ਲਿਖ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਬਈ ਮੈਨੂੰ ਤਾਂ ਸੱਚਮੁੱਚ ਆਹ ਨਵੀਂ ਦਿੱਖ ਬਹੁਤ ਵਧੀਆ ਅਤੇ ਕਮਾਲ ਦੀ ਲੱਗੀ ਹੈ!! ਬਾਕੀ ਵੀਰੋ ਮੈਂ ਵੀ ਇੱਕ "ਪੁਰਾਣਾ" ਮੈਂਬਰ ਹੀ ਹਾਂ! ਬਟਾਲੇ ਤੋਂ! ਅਕਤੂਬਰ 2004 ਦੀ ਏ ਓ ਆਰ ਹੈ ਤੇ ਅਜੇ ਤੱਕ ਉਡੀਕਾਂ ਕਰੀ ਜਾਂਦੇ ਹਾਂ!!!! |
|
ranjit
New Member Joined: 04 Dec 2009 Status: Offline Points: 12 |
Post Options
Thanks(0)
|
ਬਾਈ ਜੀ ਗਲਤੀ ਹੋ ਗਈ ਭੁਲੇਖੇ ਨਾਲ ਨਵਾਂ ਸਿਰਲੇਖ ਸ਼ੁਰੂ ਹੋ ਗਿਆ!!!
ਮੈਂ ਸੰਧੂ ਸਾਹਬ ਜੀ ਵੱਲੋਂ ਸ਼ੁਰੂ ਕੀਤਾ ਸਿਰਲੇਖ ਦੇਖ ਨਹੀਂ ਸਕਿਆ!!!! ਆਓ ਅਸੀਂ ਪੁਰਾਣੇ ਸੰਧੂ ਸਾਹਬ ਜੀ ਵਾਲੇ ਸਿਰਲੇਖ ਨੂੰ ਹੀ ਸਹੀ ਸਮਝ ਕੇ ਉੱਥੇ ਹੀ ਵਿਚਾਰ ਵਟਾਂਦਰਾ ਸ਼ੁਰੂ ਰੱਖੀਏ!!! |
|
Post Reply | |
Tweet |
Forum Jump | Forum Permissions You cannot post new topics in this forum You cannot reply to topics in this forum You cannot delete your posts in this forum You cannot edit your posts in this forum You cannot create polls in this forum You cannot vote in polls in this forum |